An illustration from Open Bible Stories in ਪੰਜਾਬੀ, پنجابی‎

From story 1

ਸ੍ਰਿਸ਼ਟੀ ਦੀ ਰਚਨਾ

ਇਸ ਤਰ੍ਹਾਂ ਹਰ ਇੱਕ ਚੀਜ਼ ਦੀ ਸ਼ੁਰੂਆਤ ਹੋਈ |ਪਰਮੇਸ਼ੁਰ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਇਸ ਵਿੱਚ ਸਾਰੀਆਂ ਚੀਜ਼ਾ ਨੂੰ ਛੇ ਦਿਨਾਂ ਵਿੱਚ ਬਣਾਇਆ |ਪਰਮੇਸ਼ੁਰ ਦੁਆਰਾ ਧਰਤੀ ਦੀ ਰਚਨਾ ਤੋਂ ਬਾਅਦ ਇਹ ਖ਼ਾਲੀ ਅਤੇ ਹਨ੍ਹੇਰੇ ਨਾਲ ਭਰੀ ਹੋਈ ਸੀ ਅਤੇ ਇਸ ਵਿੱਚ ਕੁੱਝ ਵੀ ਰਚਿਆ ਨਹੀਂ ਗਿਆ ਸੀ|ਅਤੇ ਪਰਮੇਸ਼ੁਰ ਦਾ ਆਤਮਾ ਪਾਣੀਆਂ ਉੱਤੇ ਮੰਡਰਾਉਂਦਾ ਸੀ | ਤਦ ਪਰਮੇਸ਼ੁਰ ਨੇ ਕਿਹਾ, “ ਚਾਨਣ ਹੋ ਜਾਏ !”ਅਤੇ ਚਾਨਣ ਹੋ ਗਿਆ |ਪਰਮੇਸ਼ੁਰ ਨੇ ਦੇਖਿਆ ਕਿ ਚਾਨਣ ਚੰਗਾ ਹੈ ਅਤੇ ਉਸ ਨੇ ਇਸ ਨੂੰ “ਦਿਨ” ਕਿਹਾ |ਉਸ ਨੇ ਚਾਨਣ ਨੂੰ ਹਨ੍ਹੇਰੇ ਤੋਂ ਅਲੱਗ ਕੀਤਾ ਅਤੇ ਉਸ ਨੂੰ “ਰਾਤ” ਕਿਹਾ |ਪਰਮੇਸ਼ੁਰ ਨੇ ਚਾਨਣ ਨੂੰ ਸ੍ਰਿਸ਼ਟੀ ਦੇ ਪਹਿਲੇ ਦਿਨ ਰਚਿਆ |

ਬਾਈਬਲ ਕਹਾਣੀ – ਵਿੱਚੋਂ ਉਤਪਤ - 1-2

Read this story

Stories (50 of 50)

  1. 1 ਸ੍ਰਿਸ਼ਟੀ ਦੀ ਰਚਨਾ
  2. 2 ਪਾਪ ਦਾ ਜਗਤ ਵਿੱਚ ਆਉਣਾ
  3. 3 ਜਲ ਪਰਲੋ
  4. 4 ਅਬਰਾਹਾਮ ਨਾਲ ਪਰਮੇਸ਼ੁਰ ਦਾ ਨੇਮ
  5. 5 ਵਾਇਦੇ ਦਾ ਪੁੱਤਰ
  6. 6 ਪਰਮੇਸ਼ਵਰ ਇਸਹਾਕ ਲਈ ਮੁਹੱਇਆ ਕਰਦਾ ਹੈ
  7. 7 ਪਰਮੇਸ਼ੁਰ ਯਾਕੂਬ ਨੂੰ ਬਰਕਤ ਦਿੰਦਾ ਹੈ
  8. 8 ਪਰਮੇਸ਼ੁਰ ਨੇ ਯੂਸੁਫ਼ ਅਤੇ ਉਸਦੇ ਪਰਿਵਾਰ ਨੂੰ ਬਚਾਇਆ
  9. 9 ਪਰਮੇਸ਼ੁਰ ਨੇ ਮੂਸਾ ਨੂੰ ਬੁਲਾਇਆ
  10. 10 ਦਸ ਬਵਾਵਾਂ
  11. 11 ਪਸਾਹ
  12. 12 ਕੂਚ
  13. 13 ਇਸਰਾਏਲੀਆਂ ਨਾਲ ਪਰਮੇਸ਼ੁਰ ਦਾ ਨੇਮ
  14. 14 ਜੰਗਲ ਵਿੱਚ ਘੁੰਮਣਾ
  15. 15 ਵਾਇਦੇ ਦਾ ਦੇਸ
  16. 16 ਛੁਡਾਉਣ ਵਾਲੇ
  17. 17 ਪਰਮੇਸ਼ੁਰ ਦਾ ਦਾਊਦ ਨਾਲ ਨੇਮ
  18. 18 ਵੰਡਿਆ ਹੋਇਆ ਰਾਜ
  19. 19 ਨਬੀ
  20. 20 ਗੁਲਾਮੀ ਅਤੇ ਵਾਪਸੀ
  21. 21 ਪਰਮੇਸ਼ੁਰ ਮਸੀਹਾ ਲਈ ਵਾਅਦਾ
  22. 22 ਯੂਹੰਨਾ ਦਾ ਜਨਮ
  23. 23 ਯਿਸੂ ਦਾ ਜਨਮ
  24. 24 ਯੂਹੰਨਾ ਯਿਸੂ ਨੂੰ ਬਪਤਿਸਮਾ ਦਿੰਦਾ
  25. 25 ਸ਼ੈਤਾਨ ਯਿਸੂ ਦੀ ਪਰਖ ਕਰਦਾ
  26. 26 ਯਿਸੂ ਆਪਣੀ ਸੇਵਕਾਈ ਸ਼ੁਰੂ ਕਰਦਾ
  27. 27 ਚੰਗੇ ਸਾਮਰੀ ਦੀ ਕਹਾਣੀ
  28. 28 ਧਨਵਾਨ ਜਵਾਨ ਹਾਕਮ
  29. 29 ਇੱਕ ਨਿਰਦਈ ਨੌਕਰ ਦੀ ਕਹਾਣੀ
  30. 30 ਯਿਸੂ ਪੰਜ ਹਜ਼ਾਰ ਦੀ ਭੀੜ ਨੂੰ ਰਜਾਉਂਦਾ
  31. 31 ਯਿਸੂ ਪਾਣੀ ਉੱਤੇ ਤੁਰਦਾ
  32. 32 ਯਿਸੂ ਭੂਤਾਂ ਨਾਲ ਭਰੇ ਵਿਅਕਤੀ ਅਤੇ ਬਿਮਾਰ ਔਰਤ ਨੂੰ ਚੰਗਾ ਕਰਦਾ ਹੈ
  33. 33 ਇੱਕ ਕਿਸਾਨ ਦੀ ਕਹਾਣੀ
  34. 34 ਯਿਸੂ ਇੱਕ ਹੋਰ ਕਹਾਣੀ ਸਿਖਾਉਂਦਾ ਹੈ
  35. 35 ਦਯਾਵਾਨ ਪਿਤਾ ਦੀ ਕਹਾਣੀ
  36. 36 ਰੂਪਾਂਤਰਣ
  37. 37 ਯਿਸੂ ਲਾਜ਼ਰ ਨੂੰ ਜੀਉਂਦਾ ਕਰਦਾ
  38. 38 ਯਿਸੂ ਨਾਲ ਧੋਖਾ ਹੋਇਆ
  39. 39 ਯਿਸੂ ਤੇ ਮੁਕੱਦਮਾ ਚੱਲਦਾ
  40. 40 ਯਿਸੂ ਨੂੰ ਸਲੀਬ ਦਿੱਤਾ ਗਿਆ
  41. 41 ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਵਿੱਚੋ ਜਿਉਂਦਾ
  42. 42 ਯਿਸੂ ਵਾਪਿਸ ਸਵਰਗ ਚਲੇ ਗਏ
  43. 43 ਚਰਚ ਦੀ ਸ਼ੁਰੂਆਤ
  44. 44 ਪਤਰਸ ਅਤੇ ਯੂਹੰਨਾ ਨੇ ਇੱਕ ਭਿਖਾਰੀ ਨੂੰ ਚੰਗਾ ਕੀਤਾ ।
  45. 45 ਫ਼ਿਲਿਪੁੱਸ ਅਤੇ ਇਥੋਪੀਆਈ ਅਫ਼ਸਰ
  46. 46 ਪੌਲੁਸ ਇੱਕ ਮਸੀਹੀ ਬਣ ਗਿਆ
  47. 47 ਪੌਲੁਸ ਅਤੇ ਸੀਲਾਸ ਫ਼ਿੱਲਿਪੀ ਵਿੱਚ
  48. 48 ਯਿਸੂ ਵਾਇਦਾ ਕੀਤਾ ਹੋਇਆ ਮਸੀਹਾ ਹੈ
  49. 49 ਪਰਮੇਸ਼ੁਰ ਦਾ ਨਵਾਂ ਨੇਮ
  50. 50 ਯਿਸੂ ਵਾਪਸ ਆਉਂਦਾ ਹੈ

Questions about Open Bible Stories in ਪੰਜਾਬੀ, پنجابی‎

What is Open Bible Stories in ਪੰਜਾਬੀ, پنجابی‎?
Open Bible Stories is 50 key stories of the Bible, from Creation to Revelation, for evangelism and discipleship. All 50 are translated into ਪੰਜਾਬੀ, پنجابی‎, and every one of them can be read on this page. Where audio, video or a PDF exists in ਪੰਜਾਬੀ, پنجابی‎, you can listen, watch or download it too.
Is this a translation of the whole Bible?
No. These stories retell biblical accounts; they are not a translation of the whole Bible into ਪੰਜਾਬੀ, پنجابی‎. Many teams translate the stories first, and go on from there to translate Scripture itself.
Can I copy, print, or adapt these stories?
Yes. Open Bible Stories is free to use, adapt and share under the Creative Commons Attribution-ShareAlike 4.0 license (CC BY-SA 4.0): copy it, print it, record it or build on it — including commercially — as long as you credit the original work and release what you make under the same license.
How can I help finish or improve the ਪੰਜਾਬੀ, پنجابی‎ translation?
Translations are made by teams from the language community. The Translate page explains how a team works, checks its translation with local churches, and gets help from unfoldingWord.

More questions and answers

About this translation

Language code
pa
Also known as
Eastern Punjabi, Gurmukhi, Gurumukhi, Bhatti, Bhatyiana (Bhatneri)
Region
Asia (BD, FJ, AF, FR, KE, LK, GB, MY, OM, NP, PK, TZ)
Published by

unfoldingWord® Open Bible Stories — Free to use, adapt, and share under CC BY-SA 4.0. Source on Door43